South Asian Canadian historical discrimination & impacts today

On July 5, 2022, Vancouver City Council endorsed an interim report to acknowledge and address the historical discrimination and ongoing racism against people of South Asian Canadian descent.
As the next step, we reached out to broader South Asian Canadian communities to learn more about their experiences and desired actions, in order to develop recommendations to be presented to Council. Our learnings will further inform the City’s anti-racism action plan and related City projects.
We recognize that not everyone identifies with the term ‘South Asian Canadian’. For more information, please visit our frequently asked questions.
Next steps:
Thank you so much for your participation! Our engagement has concluded this Spring 2025. We are currently doing data analysis and will be sharing back a summary of what we learned.
Following the completion of the engagement summary and historical research, staff will bring a final report to Vancouver City Council to summarize what we have learned and recommend relevant City of Vancouver actions to address historical and ongoing discrimination, including plans for a future apology.
On July 5, 2022, Vancouver City Council endorsed an interim report to acknowledge and address the historical discrimination and ongoing racism against people of South Asian Canadian descent.
As the next step, we reached out to broader South Asian Canadian communities to learn more about their experiences and desired actions, in order to develop recommendations to be presented to Council. Our learnings will further inform the City’s anti-racism action plan and related City projects.
We recognize that not everyone identifies with the term ‘South Asian Canadian’. For more information, please visit our frequently asked questions.
Next steps:
Thank you so much for your participation! Our engagement has concluded this Spring 2025. We are currently doing data analysis and will be sharing back a summary of what we learned.
Following the completion of the engagement summary and historical research, staff will bring a final report to Vancouver City Council to summarize what we have learned and recommend relevant City of Vancouver actions to address historical and ongoing discrimination, including plans for a future apology.
-
ਦੱਖਣੀ ਏਸ਼ੀਅਨ ਕੈਨੇਡੀਅਨਾਂ ਨਾਲ ਵਿਤਕਰਾ (Punjabi)
Share ਦੱਖਣੀ ਏਸ਼ੀਅਨ ਕੈਨੇਡੀਅਨਾਂ ਨਾਲ ਵਿਤਕਰਾ (Punjabi) on Facebook Share ਦੱਖਣੀ ਏਸ਼ੀਅਨ ਕੈਨੇਡੀਅਨਾਂ ਨਾਲ ਵਿਤਕਰਾ (Punjabi) on Twitter Share ਦੱਖਣੀ ਏਸ਼ੀਅਨ ਕੈਨੇਡੀਅਨਾਂ ਨਾਲ ਵਿਤਕਰਾ (Punjabi) on Linkedin Email ਦੱਖਣੀ ਏਸ਼ੀਅਨ ਕੈਨੇਡੀਅਨਾਂ ਨਾਲ ਵਿਤਕਰਾ (Punjabi) linkਦੱਖਣੀ ਏਸ਼ੀਅਨ ਕੈਨੇਡੀਅਨ ਮੂਲ ਦੇ ਲੋਕਾਂ ਖਿਲਾਫ ਇਤਿਹਾਸਕ ਵਿਤਕਰਾ
5 ਜੁਲਾਈ, 2022 ਨੂੰ, ਵੈਨਕੂਵਰ ਸਿਟੀ ਕੌਂਸਲ ਨੇ ਦੱਖਣੀ ਏਸ਼ੀਅਨ ਕੈਨੇਡੀਅਨ ਮੂਲ ਦੇ ਲੋਕਾਂ ਵਿਰੁੱਧ ਇਤਿਹਾਸਕ ਵਿਤਕਰੇ ਅਤੇ ਜਾਰੀ ਨਸਲਵਾਦ ਨੂੰ ਸਵੀਕਾਰ ਕਰਨ ਅਤੇ ਇਸ ਨਾਲ ਨਜਿੱਠਣ ਲਈ ਇੱਕ ਅੰਤਰਿਮ ਰਿਪੋਰਟ ਦਾ ਸਮਰਥਨ ਕੀਤਾ। ਇਸ ਕੰਮ ਵਿੱਚ ਅਗਲੇ ਕਦਮ ਵਜੋਂ, ਅਸੀਂ ਵਿਸ਼ਾਲ ਦੱਖਣੀ ਏਸ਼ੀਅਨ ਕੈਨੇਡੀਅਨ ਭਾਈਚਾਰਿਆਂ ਦੇ ਅਨੁਭਵਾਂ ਅਤੇ ਇੱਛਤ ਐਕਸ਼ਨਾਂ ਬਾਰੇ ਹੋਰ ਜਾਣਨ ਲਈ ਉਨ੍ਹਾਂ ਤੱਕ ਪਹੁੰਚ ਕਰ ਰਹੇ ਹਾਂ ਤਾਂ ਜੋ ਕੌਂਸਲ ਅੱਗੇ ਪੇਸ਼ ਕੀਤੀਆਂ ਜਾਣ ਵਾਲੀਆਂ ਸਿਫਾਰਸ਼ਾਂ ਤਿਆਰ ਕੀਤੀਆਂ ਜਾ ਸਕਣ। ਸਾਡਾ ਗਿਆਨ ਸਿਟੀ ਦੀ ਨਸਲਵਾਦ-ਵਿਰੋਧੀ ਐਕਸ਼ਨ ਦੀ ਪਲੈਨ ਲਈ ਹੋਰ ਜਾਣਕਾਰੀ ਦੇਵੇਗਾ।
ਕੀ ਤੁਸੀਂ ਵੈਨਕੂਵਰ ਨਾਲ ਸੰਬੰਧ ਰੱਖਣ ਵਾਲੇ ਦੱਖਣੀ ਏਸ਼ੀਅਨ ਕੈਨੇਡੀਅਨ ਮੂਲ ਦੇ ਵਿਅਕਤੀ ਹੋ? ਅਸੀਂ ਸਮਝਦੇ ਹਾਂ ਕਿ ਹਰ ਕੋਈ 'ਦੱਖਣੀ ਏਸ਼ੀਅਨ ਕੈਨੇਡੀਅਨ' ਸ਼ਬਦ ਨਾਲ ਆਪਣੀ ਪਛਾਣ ਨਹੀਂ ਕਰਵਾਉਂਦਾ। ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਅਕਸਰ ਪੁੱਛੇ ਜਾਣ ਵਾਲੇ ਸਵਾਲ ਦੇਖੋ।
ਅਸੀਂ ਇਨ੍ਹਾਂ ਬਾਰੇ ਹੋਰ ਜਾਣਨਾ ਚਾਹੁੰਦੇ ਹਾਂ:
- ਦੱਖਣੀ ਏਸ਼ੀਅਨ ਕੈਨੇਡੀਅਨ ਭਾਈਚਾਰਿਆਂ ਦੇ ਅਨੁਭਵ, ਜਿਸ ਵਿੱਚ ਮੌਜੂਦਾ ਅਤੇ ਇਤਿਹਾਸਕ ਵਿਤਕਰਾ ਸ਼ਾਮਲ ਹੈ;
- ਦੱਖਣੀ ਏਸ਼ੀਅਨ ਕੈਨੇਡੀਅਨ ਭਾਈਚਾਰਿਆਂ ਵਿਰੁੱਧ ਇਤਿਹਾਸਕ ਅਤੇ ਜਾਰੀ ਨਸਲਵਾਦ ਅਤੇ ਵਿਤਕਰੇ ਦਾ ਹੱਲ ਕਰਨ ਲਈ ਤੁਸੀਂ ਕਿਹੜੀਆਂ ਸੰਭਾਵੀ ਕਾਰਵਾਈਆਂ ਦੇਖਣਾ ਚਾਹੋਗੇ;
- ਵੈਨਕੂਵਰ ਵਿੱਚ ਦੱਖਣੀ ਏਸ਼ੀਅਨ ਕੈਨੇਡੀਅਨ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਅਤੇ ਪ੍ਰਚਾਰ ਲਈ ਸੰਭਾਵੀ ਕਾਰਵਾਈਆਂ; ਅਤੇ
- ਬੀਤੇ ਸਮੇਂ ਅਤੇ ਵਰਤਮਾਨ ਵਿੱਚ, ਉਹ ਸਥਾਨ ਜੋ ਤੁਹਾਡੇ, ਤੁਹਾਡੇ ਪਰਿਵਾਰ ਅਤੇ ਤੁਹਾਡੇ ਭਾਈਚਾਰੇ ਲਈ ਮਹੱਤਵਪੂਰਨ ਹਨ।
ਕਿਵੇਂ ਸ਼ਾਮਲ ਹੋਣਾ ਹੈ
ਅਸੀਂ ਤੁਹਾਡੇ ਤੋਂ ਸੁਣਨਾ ਚਾਹੁੰਦੇ ਹਾਂ! ਸ਼ਾਮਲ ਹੋਣ ਦੇ ਕੁਝ ਤਰੀਕੇ ਇਹ ਹਨ:
- ਫਰਵਰੀ 28, 2025 ਤੱਕ ਸਾਡਾ ਸਰਵੇ ਭਰੋ।
- ਸਾਡੇ ਦੱਖਣੀ ਏਸ਼ੀਅਨ ਕੈਨੇਡੀਅਨ ਸੱਭਿਆਚਾਰਕ ਸਥਾਨਾਂ ਦੇ ਨਕਸ਼ੇ 'ਤੇ ਉਨ੍ਹਾਂ ਸਥਾਨਾਂ ਦੀ ਪਛਾਣ ਕਰੋ ਜੋ ਤੁਹਾਡੇ ਲਈ ਮਹੱਤਵਪੂਰਨ ਹਨ।
- ਸਾਡੇ ਕਮਿਊਨਿਟੀ ਸੈਸ਼ਨ ਵਿੱਚ ਸਾਡੇ ਨਾਲ ਸ਼ਾਮਲ ਹੋਵੋ:
- ਸ਼ਨੀਵਾਰ ਫਰਵਰੀ 15, 2025 @ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ – ਸਨਸੈੱਟ ਕਮਿਊਨਿਟੀ ਸੈਂਟਰ (6810 Main Street)
- ਸ਼ਨੀਵਾਰ ਫਰਵਰੀ 15, 2025 @ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ – ਸਨਸੈੱਟ ਕਮਿਊਨਿਟੀ ਸੈਂਟਰ (6810 Main Street)
ਅਗਲੇ ਕਦਮ
ਲੋਕਾਂ ਦੇ ਵਿਚਾਰ ਜਾਣਨ ਤੋਂ ਬਾਅਦ ਅਸੀਂ ਜੋ ਸਿੱਖਿਆ ਹੈ ਉਸਦਾ ਸੰਖੇਪ ਸਾਂਝਾ ਕਰਾਂਗੇ।
ਇਸ ਤੋਂ ਬਾਅਦ, ਅਸੀਂ ਵੈਨਕੂਵਰ ਸਿਟੀ ਕੌਂਸਲ ਅੱਗੇ ਇੱਕ ਅੰਤਮ ਰਿਪੋਰਟ ਪੇਸ਼ ਕਰਾਂਗੇ ਜੋ ਸ਼ਮੂਲੀਅਤ ਅਤੇ ਇਤਿਹਾਸਕ ਖੋਜ ਰਾਹੀਂ ਅਸੀਂ ਜੋ ਸਿੱਖਿਆ ਹੈ ਉਸਦਾ ਸੰਖੇਪ ਦੱਸੇਗੀ ਅਤੇ ਇਤਿਹਾਸਕ ਅਤੇ ਜਾਰੀ ਵਿਤਕਰੇ ਬਾਰੇ ਗੱਲ ਕਰਨ ਲਈ ਵੈਨਕੂਵਰ ਸਿਟੀ ਦੀਆਂ ਢੁਕਵੀਂਆਂ ਕਾਰਵਾਈਆਂ ਦੀ ਸਿਫਾਰਸ਼ ਕਰੇਗੀ, ਜਿਸ ਵਿੱਚ ਭਵਿੱਖ ਵਿੱਚ ਮੁਆਫੀ ਲਈ ਤਜਵੀਜ਼ਾਂ ਵੀ ਸ਼ਾਮਲ ਹਨ।
-
साउथ एशियन कैनेडियन भेदभाव (Hindi)
Share साउथ एशियन कैनेडियन भेदभाव (Hindi) on Facebook Share साउथ एशियन कैनेडियन भेदभाव (Hindi) on Twitter Share साउथ एशियन कैनेडियन भेदभाव (Hindi) on Linkedin Email साउथ एशियन कैनेडियन भेदभाव (Hindi) linkसाउथ एशियन कैनेडियन मूल के लोगों के खिलाफ ऐतिहासिक भेदभाव
5 जुलाई, 2022 को, वैंकूवर सिटी काउंसिल ने साउथ एशियन कैनेडियन मूल के लोगों के खिलाफ ऐतिहासिक भेदभाव और चल रहे नस्लवाद की मौजूदगी को स्वीकार करने और संबोधित करने के लिए एक अंतरिम रिपोर्ट का समर्थन किया। इस काम में अगले कदम के रूप में, हम व्यापक साउथ एशियन कैनेडियन समुदायों तक उनके अनुभवों और वांछित कार्यों के बारे में अधिक जानने के लिय पहुंच रहे हैं, ताकि काउंसिल को प्रस्तुत की जाने वाली सिफारिशों को विकसित किया जा सके। हमारी समझ शहर की नस्लवाद विरोधी कार्य योजना को और बेहतर बनाएगी।
क्या आप वैंकूवर से संबंध रखने वाले साउथ एशियन कैनेडियन मूल के व्यक्ति हैं? हम मानते हैं कि हर कोई 'साउथ एशियन कैनेडियन' शब्द को नहीं समझता है। अधिक जानकारी के लिए कृपया हमारे अक्सर पूछे जाने वाले प्रश्न देखें।
हम इसके बारे में अधिक जानना चाहते हैं:
- वर्तमान और ऐतिहासिक भेदभाव सहित साउथ एशियन कैनेडियन समुदायों के अनुभव;
- साउथ एशियन कैनेडियन समुदायों के खिलाफ ऐतिहासिक और चल रहे नस्लवाद और भेदभाव को संबोधित करने के लिए आप जो संभावित कार्रवाइयां देखना चाहते हैं;
- वैंकूवर में साउथ एशियन कैनेडियन सांस्कृतिक विरासत की रक्षा और बढ़ावा देने के लिए संभावित कार्रवाई; तथा
- अतीत और वर्तमान के वे स्थल, जो आपके, आपके परिवार और आपके समुदाय के लिए महत्वपूर्ण हैं।
कैसे शामिल हों
हम आप से सुनना चाहते हैं! शामिल होने के कुछ तरीके यहां दिए गए हैं:
- फरवरी 28, 2025 तक हमारा सर्वेक्षण भरें।
- उन स्थानों की पहचान करें जो हमारे साउथ एशियन कैनेडियन सांस्कृतिक स्थान मानचित्र पर आपके लिए महत्वपूर्ण हैं।
- हमारे सामुदायिक सत्र में शामिल हों:
- शनिवार फरवरी 15, 2025 @ सुबह 10 बजे से दोपहर 1 बजे तक - सनसेट कम्युनिटी सेंटर (6810 Main Street)
अगले कदम
यह सत्र खत्म करने के बाद हमने जो कुछ सीखा, उसका सारांश हम दोबारा साझा करेंगे।
इसके बाद, हम वैंकूवर सिटी काउंसिल को एक अंतिम रिपोर्ट पेश करेंगे ताकि हमने सत्र और ऐतिहासिक अनुसंधान के माध्यम से जो कुछ सीखा है, उसे संक्षेप में प्रस्तुत किया जा सके और भविष्य की माफी की योजना सहित ऐतिहासिक और चल रहे भेदभाव को दूर करने के लिए वैंकूवर शहर की प्रासंगिक कार्रवाई की सिफारिश की जा सके।
-
جنوبی ایشیائی کینیڈین امتیازی سلوک
Share جنوبی ایشیائی کینیڈین امتیازی سلوک on Facebook Share جنوبی ایشیائی کینیڈین امتیازی سلوک on Twitter Share جنوبی ایشیائی کینیڈین امتیازی سلوک on Linkedin Email جنوبی ایشیائی کینیڈین امتیازی سلوک linkجنوبی ایشیائی نسل کےکینیڈین لوگوں کے خلاف تاریخی امتیازی سلوک
جولائی 2022 کو، وینکوور سٹی کونسل نے جنوبی ایشیائی کینیڈین نسل کے لوگوں کے خلاف تاریخی امتیازی سلوک اور جاری نسل پرستی کو تسلیم کرنے اور اس کے سدباب کیلئے ایک عبوری رپورٹ کی توثیق کی۔ اس کام کے اگلے مرحلے کے طور پر، ہم جنوبی ایشیائی کینیڈین کمیونٹیز کے وسیع تر حصے سے ر ابطہ کر رہے ہیں تاکہ ان کے تجربات اور مطلوبہ اقدامات کے بارے میں مزید جان سکیں، اور کونسل کو پیش کی جانے والی سفارشات تیار کی جا سکیں۔ ان کے نتائج سے شہر کے انسداد نسل پرستی کے ایکشن پلان کو مزید معلومات فراہم ہونگی۔
کیا آپ وینکوور سے تعلق رکھنے والے جنوبی ایشیائی نسل کے/کی کینیڈین فرد ہیں ؟ ہمیں احساس ہے کہ سب جنوبی ایشیائی کینیڈین اس اصطلاح سے اپنی پہچان نہیں کراتے. ۔ مزید معلومات کیلئے براہ کرم ہمارے اکثر پوچھے گئے سوالات ملاحظہ کریں۔
ہم اس بارے میں مزید جاننا چاہتے/چاہتی ہیں
جنوبی ایشیائی کینیڈین کمیونٹیز کے تجربات، بشمول موجودہ اور تاریخی امتیازی سلوک؛
جنوبی ایشیائی کینیڈین کمیونٹیز کے خلاف تاریخی اور جاری نسل پرستی اور امتیازی سلوک کے سدباب کیلئے ممکنہ اقدامات جو آپ دیکھنا چاہیں گے/گی۔
وینکوور میں جنوبی ایشیائی کینیڈین ثقافتی ورثے کے تحفظ اور فروغ کیلئے ممکنہ اقدامات؛ اور
ماضی اور حال کے وہ مقامات جو آپ، آپ کے خاندان، اور آپ کی کمیونٹی کیلئے اہم ہیں۔
آپ کیسے کردار ادا کر سکتے ہیں؟
ہم آپ کی رائے جاننا چاہتے ہیں! ذیل میں حصہ لینےکے کچھ طریقے ہیں
فروری 2025 تک ہمارا سروے مکمل کریں۔
ہمارے جنوبی ایشیائی کینیڈین ثقافتی مقامات کے نقشے پر ان مقامات کی نشاندہی کریں جو آپ کیلئے اہمیت کے حامل ہیں۔
ہمارے آنے والے فوکس گروپس اور کمیونٹی اجلاسوں کی تازہ ترین معلومات کیلئے سائن اپ کریں۔
آئندہ کے اقدامات
ہم مشغولیت کا عمل مکمل کرنے کے بعد وہاں سے حاصل کردہ معلومات کے خلاصے کا آپ سے اشتراک کریں گے۔
اس کے بعد، ہم وینکوور سٹی کونسل کو ایک حتمی رپورٹ پیش کریں گے جس میں مشغولیت اور تاریخی تحقیق کے ذریعہ سے حاصل کی گئی معلومات کا خلاصہ کیا جائے گا اور تاریخی اور جاری امتیازی سلوک کے سدباب کیلئے وینکوور سٹی سے متعلقہ اقدامات کی سفارش کی جائے گی، جس میں مستقبل میں معافی کے منصوبے بھی شامل ہے۔
Stay up to date on this work
Project timeline
-
Council endorses interim report
South Asian Canadian historical discrimination & impacts today has finished this stageSummer 2022
Historical Discrimination against People of South Asian Canadian Descent (PDF, 597KB)
-
Council endorses Guru Nanak Jahaz (Komagata Maru) report
South Asian Canadian historical discrimination & impacts today has finished this stageSpring 2023
Commemorating the Komagata Maru Incident: Secondary Naming of a Street (PDF, 1.6MB)
-
Guru Nanak Jahaz (Komagata Maru) Place
South Asian Canadian historical discrimination & impacts today has finished this stageSpring 2024
-
Broader community engagement
South Asian Canadian historical discrimination & impacts today has finished this stageFall 2024
-
Engagement data analysis and historical research
South Asian Canadian historical discrimination & impacts today is currently at this stageSummer 2025
-
Report back to Council
this is an upcoming stage for South Asian Canadian historical discrimination & impacts today2025
Frequently asked questions
- What do we mean by South Asian Canadian?
- What do staff want to hear from you about?
- Why are we doing this work now?
- What is the scope of this project?
- How will we use the mapping and survey responses?
- What happens after engagement?
- What do we mean by Cultural Redress?
- How will the information be protected?
Documents
-
July 2022 - Engagement Summary
-
Interim Report (2022): Historical Discrimination against People of South Asian Canadian Descent (PDF, 597KB)
-
Motion B.10 (2019): Historical Discrimination Against People of South Asian Descent in Vancouver (PDF, 24.5KB)
-
Report (2023): Commemorating the Komagata Maru Incident: Secondary Naming of a Street (PDF, 1.65MB)
Videos
-
Click here to play video Addressing South Asian Canadian racism in Vancouver This video discusses the history of racism against South Asian people in Vancouver and its ongoing impact. The City of Vancouver is working with South Asian community members to address the impacts of racism, and the communities have identified key actions the City must take to make Vancouver safe and fair for South Asian people. These include listening to and following the lead of South Asian community members, hearing from more South Asian people to understand how unfair treatment impacts them, and creating impactful actions to end racism against South Asian people.
-
Click here to play video ਦੱਖਣੀ ਏਸ਼ੀਆਈ ਕੈਨੇਡੀਅਨ ਮੂਲ ਦੇ ਲੋਕਾਂ ਨਾਲ ਇਤਿਹਾਸਕ ਵਿਤਕਰਾ ਇਹ ਵੀਡੀਓ ਵੈਨਕੂਵਰ ਵਿੱਚ ਦੱਖਣੀ ਏਸ਼ੀਆਈ ਲੋਕਾਂ ਵਿਰੁੱਧ ਨਸਲਵਾਦ ਦੇ ਇਤਿਹਾਸ ਅਤੇ ਇਸ ਦੇ ਚੱਲ ਰਹੇ ਪ੍ਰਭਾਵਾਂ ਬਾਰੇ ਚਰਚਾ ਕਰਦਾ ਹੈ। ਸਿਟੀ ਆਫ ਵੈਨਕੂਵਰ ਨਸਲਵਾਦ ਦੇ ਪ੍ਰਭਾਵਾਂ ਨੂੰ ਹੱਲ ਕਰਨ ਲਈ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਨਾਲ ਕੰਮ ਕਰ ਰਿਹਾ ਹੈ, ਅਤੇ ਭਾਈਚਾਰਿਆਂ ਨੇ ਉਹਨਾਂ ਮੁੱਖ ਕਾਰਵਾਈਆਂ ਦੀ ਪਛਾਣ ਕੀਤੀ ਹੈ ਜੋ ਸਿਟੀ ਨੂੰ ਵੈਨਕੂਵਰ ਨੂੰ ਦੱਖਣੀ ਏਸ਼ੀਆਈ ਲੋਕਾਂ ਲਈ ਸੁਰੱਖਿਅਤ ਅਤੇ ਨਿਰਪੱਖ ਬਣਾਉਣ ਲਈ ਲਾਜ਼ਮੀ ਕਰਨੀਆਂ ਹੋਣਗੀਆਂ। ਇਹਨਾਂ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਦੀ ਗੱਲ ਸੁਣਨੀ ਅਤੇ ਉਹਨਾਂ ਵੱਲੋਂ ਦਿੱਤੇ ਸੰਕੇਤਾਂ ਨੂੰ ਫਾਲੋ ਕਰਨਾ, ਇਹ ਸਮਝਣ ਲਈ ਕਿ ਅਨੁਚਿਤ ਵਿਵਹਾਰ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਵਧੇਰੇ ਦੱਖਣੀ ਏਸ਼ੀਆਈ ਲੋਕਾਂ ਦੇ ਵਿਚਾਰ ਸੁਣਨੇ, ਅਤੇ ਦੱਖਣੀ ਏਸ਼ੀਆਈ ਲੋਕਾਂ ਦੇ ਵਿਰੁੱਧ ਨਸਲਵਾਦ ਨੂੰ ਖਤਮ ਕਰਨ ਲਈ ਪ੍ਰਭਾਵਸ਼ਾਲੀ ਕਾਰਵਾਈਆਂ ਕਰਨਾ ਸ਼ਾਮਲ ਹੈ।
-
Click here to play video दक्षिण एशियाई कनाडाई मूल के लोगों के खिलाफ ऐतिहासिक भेदभाव यह वीडियो वैंकूवर में दक्षिण एशियाई लोगों के खिलाफ नस्लवाद के इतिहास और इसके चल रहे प्रभाव पर चर्चा करता है। वैंकूवर सिटी नस्लवाद के प्रभावों को दूर करने के लिए दक्षिण एशियाई समुदाय के सदस्यों के साथ काम कर रहा है, और समुदायों ने उन मुख्य कार्रवाइयों की पहचान की है जिन्हें सिटी को वैंकूवर को दक्षिण एशियाई लोगों के लिए सुरक्षित और निष्पक्ष बनाने के लिए अवश्य करना होगा। इनमें दक्षिण एशियाई समुदाय के सदस्यों की बात सुननी और उनके द्वारा दिए गए संकेतों को फॉलो करना, यह समझने के लिए कि अनुचित व्यवहार उन्हें कैसे प्रभावित करता है अधिक दक्षिण एशियाई लोगों के विचार सुनने, और दक्षिण एशियाई लोगों के खिलाफ नस्लवाद को समाप्त करने के लिए प्रभावशाली कार्रवाई करना शामिल है।
-
Click here to play video Artist Jag Nagra discusses artwork for Guru Nanak Jahaz (Komagata Maru) Place Canada Place now has the secondary, honorary name of Komagata Maru Place as part of our ongoing efforts towards cultural redress of historic discrimination towards the South Asian Canadian community in Vancouver. Signage for Komagata Maru Place was created by artist Jagandeep (Jag) Kaur Nagra (https://www.jagnagra.com/ ), a queer, Punjabi, visual artist passionate about art accessibility, community development, and combatting LGBTQ+ stigma in the South Asian community. Her designs for the Komagata Maru Place signage contain layers of iconography and are based on two well-known archival photographs. The works were produced by the City of Vancouver’s Public Art Program in collaboration with Social Policy, Engineering and Street, Traffic & Electrical Operations departments. The guiding values within the Public Art Program extend from Culture|Shift- Vancouver’s 10-year arts & culture plan. One of these priorities centers commitments to equity and anti-racism by promoting cultural redress and advancing community-led cultural initiatives. You can view the Komagata Maru Place signage in downtown Vancouver at the intersections of Canada Place & Burrard Street and Canada Place & Thurlow Street. This location was chosen because it is the site closest to where the Komagata Maru ship was stationed in Burrard Inlet in 1914. Video production credit: David Markwei Productions
Contact us
-
CR
Email act@vancouver.ca