South Asian Canadian discrimination
Historical Discrimination Against People of South Asian Canadian Descent
Are you a person of South Asian Canadian descent with ties to Vancouver? We recognize that not everyone identifies with the term ‘South Asian Canadian’. For more information, please visit our FAQs.
Complete the Survey & Map:
We want to hear from you - here are some ways to get involved! (Please call 3-1-1 for support in other languages):
STEP 1: Fill out our survey by Friday Jan. 31, 2025.
STEP 2: Fill out our map to identify important spaces to the community.
Join us at our smaller pop-ups or large open house events to ask questions, take the survey, and do the interactive mapping activity in-person:
- Pop-up events:
- Wednesday Dec. 4, 2024 @ 12pm-2:30pm - Killarney Community Centre (6260 Killarney St)
- Open House Events (snacks & beverages provided):
- Tuesday Nov. 26, 2024 @ 5pm-7pm – Southside Hub (8118 Fraser St)
- Saturday Feb. 15, 2025 @ 12pm-2pm – Sunset Community Centre (6810 Main St)
Learn more about this project in our FAQs!
South Asian Canadian Cultural Spaces Mapping (Past and Present)
We want to understand what spaces, past or present, are important to South Asian Canadian communities in Vancouver.
We would like to see all your pins! Even if you already see a pin at a location, please add your own pin as well. Feel free to add multiple pins if the space fits into multiple pin categories.
Each pin will ask you to leave a comment, an optional image, and whether the space exists in the past or present. Please let us know what you did there, the history of the space, or anything else you feel is important to share!
Please click the + icon to the left to Add Pins!
This information will help the City’s cultural redress work with South Asian Canadian communities in Vancouver by:
- Identifying important spaces to help support or protect South Asian Canadian communities;
- Capturing and commemorating the stories and histories of spaces that may no longer exist;
- Developing recommendations and policies to Council on protecting and promoting South Asian Canadian community spaces in Vancouver.
This is part of the City’s ongoing work to address discrimination against people of South Asian Canadian descent.
Privacy Note: All usernames, pins, and information shared will be public, including images. If you would like to be anonymous, avoid including any identifying information in your chosen username, pin descriptions, or uploaded images. Please do not add personal addresses unless it is a home-based business or society that is publicly known.
ਦੱਖਣੀ ਏਸ਼ੀਅਨ ਕੈਨੇਡੀਅਨ ਸੱਭਿਆਚਾਰਕ ਸਥਾਨਾਂ ਦੀ ਨਕਸ਼ਾਬੰਦੀ (ਅਤੀਤ ਅਤੇ ਵਰਤਮਾਨ) (Punjabi)
ਅਸੀਂ ਸਮਝਣਾ ਚਾਹੁੰਦੇ ਹਾਂ ਕਿ ਦੱਖਣੀ ਏਸ਼ੀਅਨ ਕੈਨੇਡੀਅਨ ਭਾਈਚਾਰਿਆਂ ਲਈ ਵੈਨਕੂਵਰ ਵਿੱਚ ਅਤੀਤ ਜਾਂ ਵਰਤਮਾਨ ਸਮੇਂ ਦੇ ਕਿਹੜੇ ਸਥਾਨ ਮਹੱਤਵਪੂਰਨ ਹਨ।
ਅਸੀਂ ਤੁਹਾਡੇ ਸਾਰੇ ਪਿੰਨ ਦੇਖਣਾ ਚਾਹੁੰਦੇ ਹਾਂ! ਭਾਵੇਂ ਤੁਸੀਂ ਪਹਿਲਾਂ ਹੀ ਕਿਸੇ ਸਥਾਨ 'ਤੇ ਪਿੰਨ ਦੇਖਦੇ ਹੋ, ਕਿਰਪਾ ਕਰਕੇ ਆਪਣਾ ਪਿੰਨ ਵੀ ਸ਼ਾਮਲ ਕਰੋ। ਜੇਕਰ ਸਥਾਨ ਕਈ ਪਿੰਨ ਸ਼੍ਰੇਣੀਆਂ ਵਿੱਚ ਫਿੱਟ ਬੈਠਦਾ ਹੈ ਤਾਂ ਬੇਝਿਜਕ ਕਈ ਪਿੰਨ ਜੋੜੋ।
ਹਰੇਕ ਪਿੰਨ ਤੁਹਾਨੂੰ ਕੋਈ ਟਿੱਪਣੀ ਕਰਨ, ਮਰਜ਼ੀ ਦਾ ਕੋਈ ਚਿੱਤਰ ਦੇਣ, ਅਤੇ ਇਹ ਦੱਸਣ ਲਈ ਕਹੇਗਾ ਕਿ ਕੀ ਸਥਾਨ ਬੀਤੇ ਸਮੇਂ ਵਿਚ ਮੌਜੂਦ ਸੀ ਜਾਂ ਵਰਤਮਾਨ ਵਿੱਚ ਮੌਜੂਦ ਹੈ। ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਸੀਂ ਉੱਥੇ ਕੀ ਕੀਤਾ, ਸਥਾਨ ਦਾ ਇਤਿਹਾਸ, ਜਾਂ ਕੋਈ ਹੋਰ ਚੀਜ਼ ਜੋ ਤੁਹਾਨੂੰ ਲਗਦਾ ਹੈ ਕਿ ਸਾਂਝਾ ਕਰਨਾ ਮਹੱਤਵਪੂਰਨ ਹੈ!
ਕਿਰਪਾ ਕਰਕੇ ਪਿੰਨ ਸ਼ਾਮਲ ਕਰਨ ਲਈ ਖੱਬੇ ਪਾਸੇ + ਆਈਕਨ 'ਤੇ ਕਲਿੱਕ ਕਰੋ!
ਇਹ ਜਾਣਕਾਰੀ ਵੈਨਕੂਵਰ ਵਿੱਚ ਦੱਖਣੀ ਏਸ਼ੀਅਨ ਕੈਨੇਡੀਅਨ ਭਾਈਚਾਰਿਆਂ ਨਾਲ ਸਿਟੀ ਦੀ ਸੱਭਿਆਚਾਰਕ ਦਰੁਸਤੀ ਦੇ ਕੰਮ ਵਿੱਚ ਇਹ ਕਰਕੇ ਮਦਦ ਕਰੇਗੀ:
- ਦੱਖਣੀ ਏਸ਼ੀਅਨ ਕੈਨੇਡੀਅਨ ਭਾਈਚਾਰਿਆਂ ਦੀ ਮਦਦ ਜਾਂ ਸੁਰੱਖਿਆ ਲਈ ਮਹੱਤਵਪੂਰਨ ਸਥਾਨਾਂ ਦੀ ਪਛਾਣ ਕਰਕੇ;
- ਉਨ੍ਹਾਂ ਸਥਾਨਾਂ ਦੀਆਂ ਕਹਾਣੀਆਂ ਅਤੇ ਇਤਿਹਾਸ ਨੂੰ ਉਭਾਰ ਕੇ ਅਤੇ ਯਾਦ ਕਰਕੇ ਜੋ ਹੁਣ ਸ਼ਾਇਦ ਮੌਜੂਦ ਨਹੀਂ ਹਨ; ਅਤੇ
- ਵੈਨਕੂਵਰ ਵਿੱਚ ਦੱਖਣੀ ਏਸ਼ੀਅਨ ਕੈਨੇਡੀਅਨ ਭਾਈਚਾਰਕ ਸਥਾਨਾਂ ਦੀ ਰੱਖਿਆ ਅਤੇ ਪ੍ਰਚਾਰ ਕਰਨ ਬਾਰੇ ਕੌਂਸਲ ਨੂੰ ਸਿਫਾਰਸ਼ਾਂ ਕਰਕੇ ਅਤੇ ਨੀਤੀਆਂ ਤਿਆਰ ਕਰਕੇ।
ਇਹ ਦੱਖਣੀ ਏਸ਼ੀਅਨ ਕੈਨੇਡੀਅਨ ਮੂਲ ਦੇ ਲੋਕਾਂ ਵਿਰੁੱਧ ਵਿਤਕਰੇ ਬਾਰੇ ਗੱਲ ਕਰਨ ਲਈ ਸਿਟੀ ਦੇ ਜਾਰੀ ਕੰਮ ਦਾ ਹਿੱਸਾ ਹੈ।
ਪ੍ਰਾਈਵੇਸੀ ਬਾਰੇ ਨੋਟ: ਸਾਰੇ ਯੂਜ਼ਰਨੇਮ, ਪਿੰਨ, ਅਤੇ ਸਾਂਝੀ ਕੀਤੀ ਜਾਣਕਾਰੀ ਜਿਸ ਵਿਚ ਚਿੱਤਰ ਵੀ ਸ਼ਾਮਲ ਹਨ, ਜਨਤਕ ਹੋਣਗੇ। ਜੇਕਰ ਤੁਸੀਂ ਗੁਮਨਾਮ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਚੁਣੇ ਹੋਏ ਯੂਜ਼ਰਨੇਮ, ਪਿੰਨ ਦੇ ਵੇਰਵਿਆਂ, ਜਾਂ ਅਪਲੋਡ ਕੀਤੇ ਚਿੱਤਰਾਂ ਵਿੱਚ ਪਛਾਣ ਕਰਵਾਉਣ ਵਾਲੀ ਕੋਈ ਜਾਣਕਾਰੀ ਸ਼ਾਮਲ ਕਰਨ ਤੋਂ ਬਚੋ। ਕਿਰਪਾ ਕਰਕੇ ਨਿੱਜੀ ਐਡਰੈਸ ਨਾ ਦਿਉ ਜੇ ਇਹ ਕੋਈ ਘਰ-ਆਧਾਰਿਤ ਕਾਰੋਬਾਰ ਜਾਂ ਸੁਸਾਇਟੀ ਨਹੀਂ ਹੈ ਜੋ ਜਨਤਕ ਤੌਰ 'ਤੇ ਜਾਣੀ ਜਾਂਦੀ ਹੈ।
साउथ एशियन कैनेडियन सांस्कृतिक स्थल का मानचित्रण (अतीत और वर्तमान) (Hindi)
हम समझना चाहते हैं कि अतीत या वर्तमान में वैंकूवर में साउथ एशियन कैनेडियन समुदायों के लिए कौन से स्थल, महत्वपूर्ण हैं।
हम आपके सभी पिन देखना चाहेंगे! यहां तक कि अगर आप पहले से ही किसी स्थल पर कोई पिन देखते हैं, तो कृपया अपना खुद का पिन भी जोड़ें। यदि स्थल कई पिन श्रेणियों में फिट बैठता है तो आप कई पिन जोड़ने के लिए स्वतंत्र महसूस कर सकते हैं।
प्रत्येक पिन आपको एक टिप्पणी, एक वैकल्पिक छवि, और क्या यह स्थल अतीत या वर्तमान में मौजूद है, के बारे में जानकारी देने के लिए कहेगा। कृपया हमें बताएं कि आपने वहां क्या किया, स्थल का इतिहास, या कुछ और जो आपको लगता है कि साझा करना महत्वपूर्ण है!
कृपया क्लिक करें + पिन शामिल करने के लिए बाईं ओर आइकन!
यह जानकारी वैंकूवर में साउथ एशियन कैनेडियन समुदायों के साथ शहर के सांस्कृतिक निवारण कार्य में मदद करेगी:
- साउथ एशियन कैनेडियन समुदायों को सहायता या सुरक्षा करने में मदद करने के लिए महत्वपूर्ण स्थलों की पहचान करना;
- रिक्त स्थलों की कहानियों और इतिहासों को ढूंढ़़ना और स्मरण करना जो अब मौजूद नहीं हो सकते हैं; और
- वैंकूवर में साउथ एशियन कैनेडियन समुदाय के स्थानों की सुरक्षा और प्रचार पर कौंसिल के लिए सिफारिशें और नीतियां विकसित करना।
यह साउथ एशियन कैनेडियन मूल के लोगों के खिलाफ भेदभाव को दूर करने के लिए शहर के चल रहे काम का हिस्सा है।
गोपनीयता नोट: साझा किए गए सभी उपयोगकर्ताओं के नाम, पिन और जानकारी छवियों सहित सार्वजनिक होगी। यदि आप गुमनाम रहना चाहते हैं, तो अपने चुने हुए उपयोगकर्ता नाम, पिन विवरण या अपलोड की गई छवियों में किसी भी पहचान की जानकारी शामिल करने से बचें। कृपया व्यक्तिगत पते तब तक न जोड़ें जब तक कि यह घर-आधारित व्यवसाय या सोसायटी न हो जो सार्वजनिक हो।
جنوبی ایشیائی کینیڈین ثقافتی مقامات کی نقشہ سازی (ماضی اور حال)
ہم یہ سمجھنا چاہتے ہیں کہ وینکوور میں جنوبی ایشیائی کینیڈین کمیونٹیز کیلئے ماضی یا حال کے کون سے مقامات اہمیت کے حامل ہیں۔
ہم آپ کی تمام پنیں دیکھنا چاہیں گے! حتٰی کہ اگر آپ کو پہلے ہی کسی مقام پر کوئی پن نظر آتا ہے، تو براہ کرم اپنی پن بھی شامل کریں۔ اگر کسی مقام پر متعدد پنیں کسی ایک زمرے میں آتی ہیں تو بلا جھجھک متعدد پنیں لگائیں۔
ہر پن آپ سے ایک تبصرہ یا ایک اختیاری تصویر شامل کرنے کو کہے گی اور یہ کہ آیا یہ مقام ماضی میں موجود تھا یا حال میں موجود ہے۔ براہ کرم آپ نے وہاں جو کچھ کیا اور اس مقام کی تاریخ کے بارے میں ہمیں بتائیں یا کوئی اور چیز جس کا اشتراک کرنا آپ اہم سمجھتے/سمجھتی ہیں!
پنیں شامل کرنے کیلئے براہ کرم بائیں جانب + آئیکن پر کلک کریں!
یہ معلومات وینکوور میں جنوبی ایشیائی کینیڈین کمیونٹیز کے ساتھ شہر کے ثقافتی ازالہ کے کام میں مددکریں گی.
جنوبی ایشیائی کینیڈین کمیونٹیز کی مدد یا حفاظت میں مدد کیلئے اہم مقامات کی نشاندہی کرنا؛
ان مقامات کی داستانوں اور ان کی تاریخ کا احاطہ کرنا اور یاد منانا جو شاید اب موجود بھی نہ ہوں، اور
وینکوور میں جنوبی ایشیائی کینیڈین کمیونٹی کے مقامات کے تحفظ اور فروغ کیلئے کونسل کیلئے سفارشات اور پالیسیاں تیار کرنا۔
یہ جنوبی ایشیائی کینیڈین نسل کے لوگوں کے ساتھ امتیازی سلوک کے سدباب کیلئے شہر کے جاری کام کا حصہ ہے۔
رازداری کا نوٹ : تمام صارفین کے نام، نمبر پنیں اور شیئر کردہ معلومات بشمول تصاویر عوام کو دستیاب ہوں گی۔ اگر آپ گمنام رہنا چاہتے ہیں، تو اپنے منتخب کردہ صارف نام ، نمبر پن کی تفصیلات، یا اپ لوڈ کردہ تصاویر میں کوئی بھی شناختی معلومات شامل کرنے سے گریز کریں۔ براہ کرم ذاتی پتے شامل نہ کریں جب تک کہ یہ گھریلو کاروبار یا کوئی سوسائٹی ہو جو عوامی طور پر معروف ہو۔