ਵਿਲੇਜ ਪਲੈਨਿੰਗ ਪ੍ਰੋਗਰਾਮ – ਪੜਾਅ 1 ਸ਼ਮੂਲੀਅਤ ਦੀ ਸ਼ੁਰੂਆਤ

ਵੈਨਕੂਵਰ ਪਲਾਨ ਕਈ ਖੇਤਰਾਂ ਨੂੰ ਭਵਿੱਖ ਦੇ ਵਿਲੇਜਾਂ ਵਜੋਂ ਪਛਾਣਦਾ ਹੈ। ਟੀਚਾ ਤੁਹਾਡੇ ਖੇਤਰ ਵਿੱਚ ਛੇ ਮੰਜ਼ਿਲਾਂ ਤੱਕ ਦੁਕਾਨਾਂ, ਸੇਵਾਵਾਂ ਅਤੇ ਰਿਹਾਇਸ਼ੀ ਵਿਕਲਪਾਂ ਨੂੰ ਸ਼ਾਮਲ ਕਰਕੇ ਵਧੇਰੇ ਸੰਪੂਰਨ, ਸੰਮਲਿਤ, ਅਤੇ ਲਚਕੀਲੇ ਗੁਆਂਢ ਬਣਾਉਣਾ ਹੈ।

ਸ਼ਾਮਲ ਹੋਵੋ!

ਵਿਲੇਜਾਂ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਸਾਡੀ ਮਦਦ ਕਰੋ! ਆਪਣੇ ਵਿਚਾਰ ਸਾਂਝੇ ਕਰੋ ਕਿ ਤੁਸੀਂ ਭਵਿੱਖ ਵਿੱਚ ਉਹਨਾਂ ਵਿੱਚ ਕੀ ਤਬਦੀਲੀਆਂ ਦੇਖਣ ਦੀ ਉਮੀਦ ਕਰੋਗੇ। ਤੁਸੀਂ ਹੇਠਾਂ ਲਿਖੇ ਢੰਗਾਂ ਨਾਲ ਸ਼ਾਮਲ ਹੋ ਸਕਦੇ ਹੋ:

  • ਤੁਹਾਡੇ ਨੇੜਲੇ ਗੁਆਂਢ ਵਿੱਚ ਸਾਡੇ ਵਿਅਕਤੀਗਤ ਓਪਨ ਹਾਉਸਾਂ ਵਿੱਚੋਂ ਇੱਕ ਵਿੱਚ ਭਾਗ ਲੈਣਾ:

ਦੱਖਣੀ-ਪੂਰਬੀ ਵਿਲੇਜ

  • ਐਤਵਾਰ, 24 ਨਵੰਬਰ, ਦੁਪਹਿਰ 12-2:00 ਵਜੇ, ਗ੍ਰੈਂਡ ਹਾਲ, ਕਿਲਾਰਨੀ ਸੀਨੀਅਰਜ਼ ਸੈਂਟਰ (6260 ਕਿਲਾਰਨੀ ਸਟ੍ਰੀਟ)
  • ਮੈਂਡਰਿਨ ਅਤੇ ਕੈਂਟੋਨੀਜ਼ ਵਿੱਚ ਦੁਭਾਸ਼ੀਆ ਸੇਵਾ ਉਪਲਬਧ ਹੈ

ਕੇਂਦਰੀ ਵਿਲੇਜ

  • ਸ਼ਨੀਵਾਰ, 30 ਨਵੰਬਰ, ਕਮਰਾ 320 ਅਤੇ 328, ਦੁਪਹਿਰ 2-4:00 ਵਜੇ, ਹਿਲਕ੍ਰੈਸਟ ਕਮਿਊਨਿਟੀ ਸੈਂਟਰ (4575 ਕਲੈਂਸੀ ਲੋਰੈਂਜਰ ਵੇ)
  • ਮੈਂਡਰਿਨ ਅਤੇ ਕੈਂਟੋਨੀਜ਼ ਵਿੱਚ ਦੁਭਾਸ਼ੀਆ ਸੇਵਾ ਉਪਲਬਧ ਹੈ

ਦੱਖਣੀ-ਪੱਛਮੀ ਵਿਲੇਜ

  • ਐਤਵਾਰ, 1 ਦਸੰਬਰ, ਦੁਪਹਿਰ 12-2:00 ਵਜੇ, ਆਡੀਟੋਰੀਅਮ, ਮਾਰਪੋਲ-ਓਕਰਿਜ ਕਮਿਊਨਿਟੀ ਸੈਂਟਰ (990 ਵੈਸਟ 59ਵਾਂ ਐਵਨਿਊ)
  • ਮੈਂਡਰਿਨ ਅਤੇ ਕੈਂਟੋਨੀਜ਼ ਵਿੱਚ ਦੁਭਾਸ਼ੀਆ ਸੇਵਾ ਉਪਲਬਧ ਹੈ

ਪੂਰਬੀ ਵਿਲੇਜ

  • ਸ਼ਨੀਵਾਰ, 7 ਦਸੰਬਰ, ਸ਼ਾਮ 12-2:00 ਵਜੇ, ਕਮਰਾ A, ਕ੍ਰੋਏਸ਼ੀਅਨ ਕਲਚਰਲ ਸੈਂਟਰ (3250 ਕਮਰਸ਼ੀਅਲ ਡ੍ਰਾਈਵ)

ਪੱਛਮੀ ਵਿਲੇਜ

  • ਐਤਵਾਰ, 5 ਦਸੰਬਰ, ਦੁਪਹਿਰ 12-2:00 ਵਜੇ, ਸਨੋਈਜ਼ ਲੌਂਜ, ਕਿਟਸੀਲਾਨੋ ਕਮਿਊਨਿਟੀ ਸੈਂਟਰ (2690 ਲਾਰਚ ਸਟ੍ਰੀਟ)
  • ਮੈਂਡਰਿਨ ਅਤੇ ਕੈਂਟੋਨੀਜ਼ ਵਿੱਚ ਦੁਭਾਸ਼ੀਆ ਸੇਵਾ ਉਪਲਬਧ ਹੈ
  • ਸਿੱਧੇ ਤੁਹਾਡੇ ਇਨਬਾਕਸ ਵਿੱਚ ਈਮੇਲ ਅੱਪਡੇਟ ਪ੍ਰਾਪਤ ਕਰਨ ਲਈ ਸਾਡੀ ਮੇਲਿੰਗ ਸੂਚੀ ਲਈ ਸਾਈਨ ਅੱਪ ਕਰਨਾ
Categories: Punjabi
Share ਵਿਲੇਜ ਪਲੈਨਿੰਗ ਪ੍ਰੋਗਰਾਮ – ਪੜਾਅ 1 ਸ਼ਮੂਲੀਅਤ ਦੀ ਸ਼ੁਰੂਆਤ on Facebook Share ਵਿਲੇਜ ਪਲੈਨਿੰਗ ਪ੍ਰੋਗਰਾਮ – ਪੜਾਅ 1 ਸ਼ਮੂਲੀਅਤ ਦੀ ਸ਼ੁਰੂਆਤ on Twitter Share ਵਿਲੇਜ ਪਲੈਨਿੰਗ ਪ੍ਰੋਗਰਾਮ – ਪੜਾਅ 1 ਸ਼ਮੂਲੀਅਤ ਦੀ ਸ਼ੁਰੂਆਤ on Linkedin Email ਵਿਲੇਜ ਪਲੈਨਿੰਗ ਪ੍ਰੋਗਰਾਮ – ਪੜਾਅ 1 ਸ਼ਮੂਲੀਅਤ ਦੀ ਸ਼ੁਰੂਆਤ link
<span class="translation_missing" title="translation missing: en-US.projects.blog_posts.show.load_comment_text">Load Comment Text</span>