Category ਪੰਜਾਬੀ ਜਾਣਕਾਰੀ   Show all

  • ਪੰਜਾਬੀ ਜਾਣਕਾਰੀ - Punjabi information

    Share ਪੰਜਾਬੀ ਜਾਣਕਾਰੀ - Punjabi information on Facebook Share ਪੰਜਾਬੀ ਜਾਣਕਾਰੀ - Punjabi information on Twitter Share ਪੰਜਾਬੀ ਜਾਣਕਾਰੀ - Punjabi information on Linkedin Email ਪੰਜਾਬੀ ਜਾਣਕਾਰੀ - Punjabi information link

    ਸਾਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ

    ਵੈਨਕੂਵਰ ਨਿਵਾਸੀਆਂ ਨੂੰ ਮੌਜੂਦਾ ਡਿਟੈਚਡ ਘਰਾਂ ਵਿਚ ਹੌਟ ਵਾਟਰ ਦੇ ਸਾਜ਼-ਸਾਮਾਨ ਦੀ ਬਦਲੀ ਲਈ ਸ਼ਰਤਾਂ ਦੇ ਵੇਰਵੇ ਤਿਆਰ ਕਰਨ ਵਿਚ ਮਦਦ ਲਈ ਇਸ ਤਰ੍ਹਾਂ ਆਪਣੇ ਵਿਚਾਰ ਦੇਣ ਲਈ ਸੱਦਾ ਦਿੱਤਾ ਜਾਂਦਾ ਹੈ:

    ਇਨ੍ਹਾਂ ਤਜਵੀਜ਼ਸ਼ੁਦਾ ਤਬਦੀਲੀਆਂ ਬਾਰੇ ਜੇ ਤੁਹਾਡੇ ਕੋਈ ਵਿਚਾਰ ਹਨ ਤਾਂ ਤੁਸੀਂ ਈਮੇਲ ਕਰ ਸਕਦੇ ਹੋ: green.buildings@vancouver.ca

    ਇਨ੍ਹਾਂ ਵਿਚਾਰਾਂ ਦੀ ਵਰਤੋਂ ਇਨ੍ਹਾਂ ਤਜਵੀਜ਼ਸ਼ੁਦਾ ਤਬਦੀਲੀਆਂ ਲਈ ਕੀਤੀ ਜਾਵੇਗੀ। ਸ਼ਮੂਲੀਅਤ ਦੇ ਇਸ ਕਾਰਜ ਦੇ ਨਤੀਜੇ 2024 ਦੇ ਸ਼ੁਰੂ ਵਿਚ ਕੌਂਸਲ ਨੂੰ ਸਟਾਫ ਦੀ ਰਿਪੋਰਟ ਵਿਚ ਉਪਲਬਧ ਹੋਣਗੇ।


    ਪੰਜਾਬੀ ਜਾਣਕਾਰੀ