CLOSED: This survey has concluded.
ਗ੍ਰੈਨਵਿਲ ਸਟ੍ਰੀਟ ਯੋਜਨਾਬੰਦੀ – ਪੜਾਅ 1 ਸਰਵੇਖਣ (Punjabi)
ਅਸੀਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਹਾਂ
ਗ੍ਰੈਨਵਿਲ ਸਟ੍ਰੀਟ ਲਈ ਇੱਕ ਨਵੀਂ ਯੋਜਨਾ ਬਣਾਉਣ ਵਿੱਚ ਸਾਡੀ ਮਦਦ ਕਰੋ ਜੋ ਵੈਨਕੂਵਰ ਦੇ ਮਨੋਰੰਜਨ ਡਿਸਟ੍ਰਿਕਟ ਅਤੇ ਪ੍ਰੀਮਿਅਰ ਮੁੱਖ ਸੜਕ ਦੇ ਭਵਿੱਖ ਨੂੰ ਇੱਕ ਰੋਮਾਂਚਕ, ਸੁਆਗਤੀ, ਸੁਰੱਖਿਅਤ ਅਤੇ ਸਭ ਨੂੰ ਸ਼ਾਮਲ ਕਰਨ ਵਾਲੇ ਡਾਊਨਟਾਊਨ ਟਿਕਾਣੇ ਵਜੋਂ ਮੁੜ ਕਲਪਨਾ ਕਰਦੀ ਹੈ ਜੋ ਦਿਨ ਦੇ 24 ਘੰਟੇ / ਹਫ਼ਤੇ ਦੇ 7 ਦਿਨ / ਸਾਲ ਦੇ 365 ਦਿਨ ਸਰਗਰਮੀ ਨਾਲ ਜੀਵਿੰਤ ਰਹਿੰਦਾ ਹੈ।
ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਗ੍ਰੈਨਵਿਲ ਸਟ੍ਰੀਟ ਦੇ ਭਵਿੱਖ ਬਾਰੇ ਕੀ ਸੋਚਦੇ ਹੋ ਅਤੇ ਖੇਤਰ ਲਈ ਸ਼ੁਰੂਆਤੀ ਵਿਚਾਰਾਂ 'ਤੇ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਹਾਂ।
ਇਸ ਸਰਵੇਖਣ ਨੂੰ ਪੂਰਾ ਕਰਨ ਵਿੱਚ ਲਗਭਗ 10-12 ਮਿੰਟ ਲੱਗਣਗੇ, ਅਤੇ ਇਹ 30 ਜੂਨ ਤੱਕ ਖੁੱਲ੍ਹਾ ਰਹੇਗਾ।
![](https://s3.ca-central-1.amazonaws.com/ehq-production-canada/5bd3a87e76a466e6bff1a35747477ac2f424e765/original/1684447699/5538f07cf096ce571242dbd3c2429cbf_Survey_MapArtboard_1_4x.png?1684447699)