ਦੱਖਣੀ ਏਸ਼ੀਅਨ ਕੈਨੇਡੀਅਨਾਂ ਨਾਲ ਵਿਤਕਰੇ ਬਾਰੇ ਸਰਵੇ (Punjabi)
ਕੀ ਤੁਸੀਂ ਵੈਨਕੂਵਰ ਨਾਲ ਸੰਬੰਧ ਰੱਖਣ ਵਾਲੇ ਦੱਖਣੀ ਏਸ਼ੀਅਨ ਕੈਨੇਡੀਅਨ ਮੂਲ ਦੇ ਵਿਅਕਤੀ ਹੋ? (ਜਿਵੇਂ ਕਿ ਵੈਨਕੂਵਰ ਵਿਚ ਰਹਿੰਦੇ ਹੋ, ਕੰਮ ਕਰਦੇ ਹੋ, ਇੱਥੇ ਜਾਂਦੇ ਹੋ ਜਾਂ ਇੱਥੇ ਪਰਿਵਾਰ ਹੈ, ਆਦਿ)? ਅਸੀਂ ਸਮਝਦੇ ਹਾਂ ਕਿ ਹਰ ਕੋਈ 'ਦੱਖਣੀ ਏਸ਼ੀਅਨ ਕੈਨੇਡੀਅਨ' ਸ਼ਬਦ ਨਾਲ ਆਪਣੀ ਪਛਾਣ ਨਹੀਂ ਕਰਵਾਉਂਦਾ। ਸਾਡੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਵਿਚ ਹੋਰ ਪੜ੍ਹੋ।
ਸਰਵੇ ਨੂੰ ਪੂਰਾ ਕਰਨ ਲਈ ਤਕਰੀਬਨ 15-20 ਮਿੰਟ ਲੱਗਣਗੇ। ਸਰਵੇ ਦੇ ਅੰਤ ਵਿੱਚ, $100 ਦਾ ਇਕ ਗਿਫਟ ਕਾਰਡ ਜਿੱਤਣ ਦੇ ਮੌਕੇ ਲਈ ਆਪਣੀ ਈਮੇਲ ਦਰਜ ਕਰਨ ਲਈ ਤੁਹਾਡਾ ਸੁਆਗਤ ਹੈ।