Skip to content
Translate

We want to hear from you-(copy)

ਅਸੀਂ ਤੁਹਾਡੇ ਵਿਚਾਰ ਸੁਣਨੇ ਚਾਹੁੰਦੇ ਹਾਂ

 

ਕੀ ਤੁਸੀਂ ਵੈਨਕੂਵਰ ਵਿੱਚ ਰਹਿੰਦੇ ਹੋ ਜਾਂ ਕਿਸੇ ਕਾਰੋਬਾਰ ਦੇ ਮਾਲਕ ਹੋ/ਕਾਰੋਬਾਰ ਚਲਾਉਂਦੇ ਹੋ? 

2022 ਵਿੱਚ ਸਿਟੀ ਦੇ ਖਰਚਿਆਂ ਲਈ ਆਪਣੀਆਂ ਤਰਜੀਹਾਂ ਬਾਰੇ ਸਾਨੂੰ ਦੱਸਣ ਲਈ ਸਾਡੇ ਸਾਲਾਨਾ ਬਜਟ ਸਰਵੇਖਣ ਵਿੱਚ ਹਿੱਸਾ ਲਵੋ। 

ਇਹ ਸਰਵੇਖਣ 22 ਅਗਸਤ 2021 ਨੂੰ ਬੰਦ ਹੋ ਜਾਵੇਗਾ।


ਬੰਦ: ਇਹ ਸਰਵੇਖਣ ਸਮਾਪਤ ਹੋ ਗਿਆ ਹੈ।

ਤੁਹਾਡੀ ਦਿਲਚਸਪੀ ਲਈ ਧੰਨਵਾਦ, ਪਰ ਇਹ ਸਰਵੇਖਣ ਬੰਦ ਹੋ ਗਿਆ ਹੈ।