Skip to content

ਪੰਜਾਬੀ - Punjabi

ਕਿਰਪਾ ਕਰਕੇ ਸਾਨੂੰ ਸਿਟੀ ਦੇ ਖਰਚਿਆਂ ਦੀਆਂ ਆਪਣੀਆਂ ਸਭ ਤੋਂ ਉਪਰਲੀਆਂ ਤਰਜੀਹਾਂ ਬਾਰੇ ਦੱਸੋ

ਕੀ ਤੁਸੀਂ ਵੈਨਕੂਵਰ ਵਿਚ ਰਹਿੰਦੇ ਹੋ ਜਾਂ ਕਿਸੇ ਬਿਜ਼ਨਸ ਦੇ ਮਾਲਕ ਹੋ/ਚਲਾਉਂਦੇ ਹੋ?

ਸਾਨੂੰ ਸਿਟੀ ਦੇ ਖਰਚਿਆਂ ਦੀਆਂ ਆਪਣੀਆਂ ਸਭ ਤੋਂ ਉਪਰਲੀਆਂ ਤਰਜੀਹਾਂ ਬਾਰੇ ਦੱਸੋ, ਵਿਚਾਰ ਦੇਣ ਵਾਲਾ ਫਾਰਮ 24 ਜਨਵਰੀ, 2023 ਨੂੰ ਬੰਦ ਹੋ ਰਿਹਾ ਹੈ|